More actions
>Gurlal Maan (→ਕਿੱਤਾ) |
No edit summary |
||
ਲਕੀਰ 7: | ਲਕੀਰ 7: | ||
==ਪਹਿਲੀ== | ==ਪਹਿਲੀ== | ||
ਰਚਨਾ ਤੇ ਸਾਲ : 1967 | ਰਚਨਾ ਤੇ ਸਾਲ: 1967 | ||
08:23, 3 ਫ਼ਰਵਰੀ 2025 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਅਮਰੀਕ ਸਿੰਘ ਤਲਵੰਡੀ ਨਾਮਵਰ ਪੰਜਾਬੀ ਬਾਲ ਲੇਖਕ ਹੈ। ਅਮਰੀਕ ਸਿੰਘ ਤਲਵੰਡੀ ਦਾ ਜਨਮ 1950 ਵਿੱਚ ਹੋਇਆ।
ਕਿੱਤਾ
ਸੇਵਾ ਮੁਕਤ ਅਧਿਆਪਕ
ਪਹਿਲੀ
ਰਚਨਾ ਤੇ ਸਾਲ: 1967
ਸਨਮਾਨ
ਸਾਲ 1993 ਵਿੱਚ ਭਾਰਤ ਸਰਕਾਰ ਵੱਲੋਂ ਨੈਸ਼ਨਲ ਐਵਾਰਡ ਅਤੇ ਸਾਲ 1988 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਪਰੋਕਤ ਤੋ ਇਲਾਵਾ ਹੋਰ ਵੀ 150 ਦੇ ਕਰੀਬ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ।
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ