More actions
imported>Satdeepbot ਛੋ (clean up ਦੀ ਵਰਤੋਂ ਨਾਲ AWB) |
>InternetArchiveBot (Rescuing 4 sources and tagging 0 as dead.) #IABot (v2.0.8.2) |
||
ਲਕੀਰ 25: | ਲਕੀਰ 25: | ||
}} | }} | ||
'''ਲੌਂਗ ਲਾਚੀ''' ਇੱਕ ਪੰਜਾਬੀ ਭਾਸ਼ਾ ਫਿਲਮ ਹੈ, ਜਿਸ ਵਿੱਚ [[ਨੀਰੂ ਬਾਜਵਾ]], [[ਅੰਬਰਦੀਪ ਸਿੰਘ]] ਅਤੇ [[ਐਮੀ ਵਿਰਕ]] ਮੁੱਖ ਭੂਮਿਕਾ ਵਿੱਚ ਸਨ। ਇਹ ਫਿਲਮ 9 ਮਾਰਚ, 2018 ਨੂੰ ਰਿਲੀਜ਼ ਹੋਈ ਸੀ।<ref>{{cite web|URL=https://www.gabruu.com/first-look-of-neeru-bajwa-starrer-laung-laachi-is-out-you-just-cant-miss/|title=First look of Laung Laachi|website=gabruu.com}}</ref><ref>{{cite web|URL=https://cityairnews.com/content/starcast-upcoming-punjabi-film-“laung-laachi”-visit-ludhiana|title=Starcast of Laung Laachi visits Ludhiana|website=cityairnews.com}}</ref><ref>{{cite web|url=https://dailypost.in/news/entertainment/pollywood/punjabi-movie-laung-laachi-releasing-on-march-9/|title=Punjabi movie Laung Laachi releasing on March 9 in theaters|date=3 March 2018|publisher=}}</ref><ref>{{cite web|url=http://britasia.tv/new-release-laung-laachi-from-the-upcomng-punjabi-movie-laung-laachi/|title=NEW RELEASE: LAUNG LAACHI FROM THE UPCOMNG PUNJABI MOVIE LAUNG LAACHI - BritAsia TV|date=26 February 2018|publisher=}}</ref> ਇਹ ਫਿਲਮ [[ਅੰਬਰਦੀਪ ਸਿੰਘ]] ਦੁਆਰਾ ਨਿਰਦੇਸਿਤ ਕੀਤੀ ਗਈ ਸੀ ਅਤੇ [[ਨੀਰੂ ਬਾਜਵਾ]] ਇਸ ਫਿਲਮ ਦੀ ਨਿਰਮਾਤਾ ਸੀ।<ref>{{cite web|url=https://www.tribuneindia.com/news/jalandhar/star-cast-of-laung-laachi-comes-calling/554076.html |title=Star cast of ‘Laung Laachi’ comes calling |publisher=Tribuneindia.com |date=2018-03-07 |accessdate=2018-08-01}}</ref><ref>{{cite web|url=https://dailypost.in/news/entertainment/neeru-bajwa-set-upcoming-laung-laachi/|title=Neeru Bajwa All Set for Upcoming LAUNG LAACHI Daily Post English|date=5 August 2017|publisher=}}</ref><ref>{{cite web|url=https://www.tribuneindia.com/news/movie-reviews/differently-original/555298.html |title=Differently original |publisher=Tribuneindia.com |date=2018-03-09 |accessdate=2018-08-01}}</ref><ref>{{cite web|url=http://www.iampunjaabi.com/ballewood/movies/news/1051-neeru-bajwa-laung-laachi-punjabi-film|title=Neeru Bajwa back on the big screen! (Laung Laachi Trailer)|first=IAP|last=Network|publisher=}}</ref> | '''ਲੌਂਗ ਲਾਚੀ''' ਇੱਕ ਪੰਜਾਬੀ ਭਾਸ਼ਾ ਫਿਲਮ ਹੈ, ਜਿਸ ਵਿੱਚ [[ਨੀਰੂ ਬਾਜਵਾ]], [[ਅੰਬਰਦੀਪ ਸਿੰਘ]] ਅਤੇ [[ਐਮੀ ਵਿਰਕ]] ਮੁੱਖ ਭੂਮਿਕਾ ਵਿੱਚ ਸਨ। ਇਹ ਫਿਲਮ 9 ਮਾਰਚ, 2018 ਨੂੰ ਰਿਲੀਜ਼ ਹੋਈ ਸੀ।<ref>{{cite web|URL=https://www.gabruu.com/first-look-of-neeru-bajwa-starrer-laung-laachi-is-out-you-just-cant-miss/|title=First look of Laung Laachi|website=gabruu.com}}</ref><ref>{{cite web|URL=https://cityairnews.com/content/starcast-upcoming-punjabi-film-“laung-laachi”-visit-ludhiana|title=Starcast of Laung Laachi visits Ludhiana|website=cityairnews.com|access-date=2021-10-11|archive-date=2018-07-19|archive-url=https://web.archive.org/web/20180719173717/https://cityairnews.com/content/starcast-upcoming-punjabi-film-%E2%80%9Claung-laachi%E2%80%9D-visit-ludhiana|dead-url=yes}}</ref><ref>{{cite web|url=https://dailypost.in/news/entertainment/pollywood/punjabi-movie-laung-laachi-releasing-on-march-9/|title=Punjabi movie Laung Laachi releasing on March 9 in theaters|date=3 March 2018|publisher=|access-date=7 ਸਤੰਬਰ 2018|archive-date=4 ਮਾਰਚ 2020|archive-url=https://web.archive.org/web/20200304051811/https://dailypost.in/news/entertainment/pollywood/punjabi-movie-laung-laachi-releasing-on-march-9/|dead-url=yes}}</ref><ref>{{cite web|url=http://britasia.tv/new-release-laung-laachi-from-the-upcomng-punjabi-movie-laung-laachi/|title=NEW RELEASE: LAUNG LAACHI FROM THE UPCOMNG PUNJABI MOVIE LAUNG LAACHI - BritAsia TV|date=26 February 2018|publisher=}}</ref> ਇਹ ਫਿਲਮ [[ਅੰਬਰਦੀਪ ਸਿੰਘ]] ਦੁਆਰਾ ਨਿਰਦੇਸਿਤ ਕੀਤੀ ਗਈ ਸੀ ਅਤੇ [[ਨੀਰੂ ਬਾਜਵਾ]] ਇਸ ਫਿਲਮ ਦੀ ਨਿਰਮਾਤਾ ਸੀ।<ref>{{cite web|url=https://www.tribuneindia.com/news/jalandhar/star-cast-of-laung-laachi-comes-calling/554076.html |title=Star cast of ‘Laung Laachi’ comes calling |publisher=Tribuneindia.com |date=2018-03-07 |accessdate=2018-08-01}}</ref><ref>{{cite web|url=https://dailypost.in/news/entertainment/neeru-bajwa-set-upcoming-laung-laachi/|title=Neeru Bajwa All Set for Upcoming LAUNG LAACHI Daily Post English|date=5 August 2017|publisher=|access-date=7 ਸਤੰਬਰ 2018|archive-date=4 ਮਾਰਚ 2020|archive-url=https://web.archive.org/web/20200304051810/https://dailypost.in/news/entertainment/neeru-bajwa-set-upcoming-laung-laachi/|dead-url=yes}}</ref><ref>{{cite web|url=https://www.tribuneindia.com/news/movie-reviews/differently-original/555298.html |title=Differently original |publisher=Tribuneindia.com |date=2018-03-09 |accessdate=2018-08-01}}</ref><ref>{{cite web|url=http://www.iampunjaabi.com/ballewood/movies/news/1051-neeru-bajwa-laung-laachi-punjabi-film|title=Neeru Bajwa back on the big screen! (Laung Laachi Trailer)|first=IAP|last=Network|publisher=|access-date=2018-09-07|archive-date=2018-09-03|archive-url=https://web.archive.org/web/20180903143913/http://www.iampunjaabi.com/ballewood/movies/news/1051-neeru-bajwa-laung-laachi-punjabi-film|dead-url=yes}}</ref> | ||
== ਕਹਾਣੀ == | == ਕਹਾਣੀ == |
01:38, 12 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਲੌਂਗ ਲਾਚੀ ਇੱਕ ਪੰਜਾਬੀ ਭਾਸ਼ਾ ਫਿਲਮ ਹੈ, ਜਿਸ ਵਿੱਚ ਨੀਰੂ ਬਾਜਵਾ, ਅੰਬਰਦੀਪ ਸਿੰਘ ਅਤੇ ਐਮੀ ਵਿਰਕ ਮੁੱਖ ਭੂਮਿਕਾ ਵਿੱਚ ਸਨ। ਇਹ ਫਿਲਮ 9 ਮਾਰਚ, 2018 ਨੂੰ ਰਿਲੀਜ਼ ਹੋਈ ਸੀ।[1][2][3][4] ਇਹ ਫਿਲਮ ਅੰਬਰਦੀਪ ਸਿੰਘ ਦੁਆਰਾ ਨਿਰਦੇਸਿਤ ਕੀਤੀ ਗਈ ਸੀ ਅਤੇ ਨੀਰੂ ਬਾਜਵਾ ਇਸ ਫਿਲਮ ਦੀ ਨਿਰਮਾਤਾ ਸੀ।[5][6][7][8]
ਕਹਾਣੀ
ਹਾਲ ਹੀ ਵਿੱਚ ਵਿਆਹੇ ਹੋਏ ਪਤੀ-ਪਤਨੀ ਇੱਕ-ਦੂਜੇ ਨਾਲ ਅਜੀਬ ਖੇਡ ਖੇਡਦੇ ਹਨ। ਉਹ ਇੱਕ ਹੀ ਛੱਤ ਹੇਠ ਅਜਨਬੀਆਂ ਵਾਂਗ ਰਹਿਣ ਦਾ ਫ਼ੈਸਲਾ ਕਰਦੇ ਹਨ ਅਤੇ ਪਤੀ ਆਪਣਾ ਪਿਆਰ ਵਾਪਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਕੀ ਉਹ ਆਪਣੇ ਯਤਨਾਂ ਵਿੱਚ ਸਫ਼ਲ ਹੁੰਦੇ ਹਨ ਜਾਂ ਕੀ ਉਹ ਹਮੇਸ਼ਾ ਲਈ ਦੂਰ ਰਹਿੰਦੇ ਹਨ? ਅੰਬਰਦੀਪ ਸਿੰਘ ਨੇ ਪਤੀ, ਮਹਿੰਗਾ ਅਤੇ ਨੀਰੂ ਬਾਜਵਾ ਨੇ ਪਤਨੀ ਲਾਚੀ ਕਿਰਦਾਰ ਨਿਭਾਇਆ ਹੈ। ਦੋਵੇਂ ਇੱਕ-ਦੂਜੇ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਮਹਿੰਗਾ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਹਰੇਕ ਸਥਿਤੀ ਵਿੱਚ ਆਪਣੀ ਪਤਨੀ ਨੂੰ ਖੁਸ਼ ਰੱਖਣਾ ਚਾਹੁੰਦਾ ਹੈ। ਲਾਚੀ ਇੱਕ ਪਿਆਰ ਕਰਨ ਵਾਲੀ ਕੁੜੀ ਹੈ ਜੋ ਗਾਉਣਾ ਅਤੇ ਨੱਚਣਾ ਪਸੰਦ ਕਰਦੀ ਹੈ ਅਤੇ ਆਪਣੀ ਵਿਆਹ ਦੀ ਰਾਤ ਵੀ ਉਹ ਮਹਿਮਾਨਾਂ ਨੂੰ ਗੀਤ ਸੁਣਾਉਂਦੀ ਹੈ।
ਸਟਾਰ ਕਾਸਟ
- ਨੀਰੂ ਬਾਜਵਾ ... ਲਾਚੀ
- ਅੰਬਰਦੀਪ ਸਿੰਘ ... ਮਹਿੰਗਾ
- ਐਮੀ ਵਿਰਕ ... ਅਜੈਪਾਲ
- ਗੁਰਪ੍ਰੀਤ ਭੰਗੂ ... ਬੇਬੇ ਤੇਜ ਕੌਰ
- ਭੁਪਿੰਦਰ ਬੰਨੀ ... ਗਵਾਂਡਣ
- ਨਿਰਮਲ ਰਿਸ਼ੀ ... ਅਜੈਪਾਲ ਦੀ ਦਾਦੀ
- ਅੰਮ੍ਰਿਤ ਮਾਨ ... ਗਾਇਕ ਜਗਤਾਰ ਮਾਨ
- ਗੁਰਿੰਦਰ ਮੱਖਣ ... ਮਹਿੰਗੇ ਦਾ ਚਾਚਾ
- ਵੀਤ ਬਲਜੀਤ... ਗੀਤਕਾਰ ਕੌਂਕਿਆਂ ਵਾਲਾ
ਬਾਹਰੀ ਕੜੀਆਂ
ਹਵਾਲੇ
- ↑ "First look of Laung Laachi". gabruu.com.
- ↑ "Starcast of Laung Laachi visits Ludhiana". cityairnews.com. Archived from the original on 2018-07-19. Retrieved 2021-10-11.
- ↑ "Punjabi movie Laung Laachi releasing on March 9 in theaters". 3 March 2018. Archived from the original on 4 ਮਾਰਚ 2020. Retrieved 7 ਸਤੰਬਰ 2018. Check date values in:
|access-date=, |archive-date=
(help) - ↑ "NEW RELEASE: LAUNG LAACHI FROM THE UPCOMNG PUNJABI MOVIE LAUNG LAACHI - BritAsia TV". 26 February 2018.
- ↑ "Star cast of 'Laung Laachi' comes calling". Tribuneindia.com. 2018-03-07. Retrieved 2018-08-01.
- ↑ "Neeru Bajwa All Set for Upcoming LAUNG LAACHI Daily Post English". 5 August 2017. Archived from the original on 4 ਮਾਰਚ 2020. Retrieved 7 ਸਤੰਬਰ 2018. Check date values in:
|access-date=, |archive-date=
(help) - ↑ "Differently original". Tribuneindia.com. 2018-03-09. Retrieved 2018-08-01.
- ↑ Network, IAP. "Neeru Bajwa back on the big screen! (Laung Laachi Trailer)". Archived from the original on 2018-09-03. Retrieved 2018-09-07.