Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

2 ਸਟੇਟਸ: ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
.>Satdeepbot
ਛੋ (→‎ਸਾਰ: clean up ਦੀ ਵਰਤੋਂ ਨਾਲ AWB)
 
>InternetArchiveBot
(Rescuing 5 sources and tagging 1 as dead.) #IABot (v2.0.8.2)
 
ਲਕੀਰ 12: ਲਕੀਰ 12:
|official website= http://www.chetanbhagat.com/books/2_states/
|official website= http://www.chetanbhagat.com/books/2_states/
}}
}}
'''''ਟੂ ਸਟੇਟਸ: ਦ ਸਟੋਰੀ ਆੱਫ਼ ਮਾਇ ਮੈਰਿਜ''''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: 2 States: The Story of My Marriage; ਅਨੁਵਾਦ: ਦੋ ਸੂਬੇ: ਮੇਰੇ ਵਿਆਹ ਦੀ ਕਹਾਣੀ) [[ਚੇਤਨ ਭਗਤ]] ਦਾ ਲਿਖਿਆ ਅਤੇ 2009 ਵਿੱਚ ਛਪਿਆ ਇੱਕ [[ਅੰਗਰੇਜ਼ੀ]] ਨਾਵਲ ਹੈ।<ref name="toi">{{cite news|url=http://timesofindia.indiatimes.com/news/india/Shakespeare-was-the-Ekta-Kapoor-of-his-time/articleshow/4977450.cms|title=Shakespeare was the Ekta Kapoor of his time| agency=[http://timesofindia.indiatimes.com ਦ ਟਾਈਮਜ਼ ਆੱਫ਼ ਇੰਡੀਆ]| date=ਸਤੰਬਰ 6, 2009| accessdate=ਅਗਸਤ 31, 2012}}</ref> ਇਹ [[ਭਾਰਤ]] ਦੇ ਦੋ ਵੱਖ-ਵੱਖ ਸੂਬਿਆਂ [[ਪੰਜਾਬ]] ਅਤੇ [[ਤਾਮਿਲਨਾਡੂ]] ਦੇ ਇੱਕ ਜੋੜੇ ਦੇ ਪਿਆਰ ਦੀ ਕਹਾਣੀ ਹੈ।<ref name="as">{{cite web| url=http://abhisays.com/reviews/2-states-the-story-of-my-marriage-by-chetan-bhagat.html| title=2 States: The Story of My Marriage by Chetan Bhagat| accessdate=ਅਗਸਤ 31, 2012|archiveurl=http://www.webcitation.org/5kHjkgW2J|archivedate=ਅਕਤੂਬਰ 4, 2009|deadurl=no}}</ref> ਭਾਵੇਂ ਇਹ ਇੱਕ ਕਾਲਪਨਿਕ ਕਹਾਣੀ ਹੈ ਪਰ ਇਹ ਨਾਵਲ ਦੇ ਲਿਖਾਰੀ ਅਤੇ ਉਸ ਦੀ ਪਤਨੀ ਅਨੁਸ਼ਾ ਦੀ ਅਸਲ ਕਹਾਣੀ ਤੋਂ ਪ੍ਰੇਰਿਤ ਮੰਨੀ ਜਾਂਦੀ ਹੈ।<ref name=toi/><ref name=as/> ਇਸ ਨਾਵਲ ’ਤੇ ਇੱਕ [[2 ਸਟੇਟਸ (ਫਿਲਮ)|ਫ਼ਿਲਮ]] ਵੀ ਬਣਾਈ ਗਈ ਹੈ।
'''''ਟੂ ਸਟੇਟਸ: ਦ ਸਟੋਰੀ ਆੱਫ਼ ਮਾਇ ਮੈਰਿਜ''''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: 2 States: The Story of My Marriage; ਅਨੁਵਾਦ: ਦੋ ਸੂਬੇ: ਮੇਰੇ ਵਿਆਹ ਦੀ ਕਹਾਣੀ) [[ਚੇਤਨ ਭਗਤ]] ਦਾ ਲਿਖਿਆ ਅਤੇ 2009 ਵਿੱਚ ਛਪਿਆ ਇੱਕ [[ਅੰਗਰੇਜ਼ੀ]] ਨਾਵਲ ਹੈ।<ref name="toi">{{cite news|url=http://timesofindia.indiatimes.com/news/india/Shakespeare-was-the-Ekta-Kapoor-of-his-time/articleshow/4977450.cms|title=Shakespeare was the Ekta Kapoor of his time| agency=[http://timesofindia.indiatimes.com ਦ ਟਾਈਮਜ਼ ਆੱਫ਼ ਇੰਡੀਆ]| date=ਸਤੰਬਰ 6, 2009| accessdate=ਅਗਸਤ 31, 2012}}</ref> ਇਹ [[ਭਾਰਤ]] ਦੇ ਦੋ ਵੱਖ-ਵੱਖ ਸੂਬਿਆਂ [[ਪੰਜਾਬ]] ਅਤੇ [[ਤਾਮਿਲਨਾਡੂ]] ਦੇ ਇੱਕ ਜੋੜੇ ਦੇ ਪਿਆਰ ਦੀ ਕਹਾਣੀ ਹੈ।<ref name="as">{{cite web| url=http://abhisays.com/reviews/2-states-the-story-of-my-marriage-by-chetan-bhagat.html| title=2 States: The Story of My Marriage by Chetan Bhagat| accessdate=ਅਗਸਤ 31, 2012| archiveurl=https://www.webcitation.org/5kHjkgW2J?url=http://abhisays.com/reviews/2-states-the-story-of-my-marriage-by-chetan-bhagat.html| archivedate=2009-10-05| deadurl=no}}</ref> ਭਾਵੇਂ ਇਹ ਇੱਕ ਕਾਲਪਨਿਕ ਕਹਾਣੀ ਹੈ ਪਰ ਇਹ ਨਾਵਲ ਦੇ ਲਿਖਾਰੀ ਅਤੇ ਉਸ ਦੀ ਪਤਨੀ ਅਨੁਸ਼ਾ ਦੀ ਅਸਲ ਕਹਾਣੀ ਤੋਂ ਪ੍ਰੇਰਿਤ ਮੰਨੀ ਜਾਂਦੀ ਹੈ।<ref name=toi/><ref name=as/> ਇਸ ਨਾਵਲ ’ਤੇ ਇੱਕ [[2 ਸਟੇਟਸ (ਫਿਲਮ)|ਫ਼ਿਲਮ]] ਵੀ ਬਣਾਈ ਗਈ ਹੈ।


== ਸਾਰ ==
== ਸਾਰ ==
ਲਕੀਰ 20: ਲਕੀਰ 20:
==ਫਿਲਮੀ ਰੂਪਾਂਤਰਨ==
==ਫਿਲਮੀ ਰੂਪਾਂਤਰਨ==
{{main|2 ਸਟੇਟਸ (ਫਿਲਮ)}}
{{main|2 ਸਟੇਟਸ (ਫਿਲਮ)}}
[[ਕਰਨ ਜੌਹਰ]] ਅਤੇ [[ਸਾਜਿਦ ਨਾਦੀਆਦਵਾਲਾ]] ਦੁਆਰਾ [[ਅਰਜੁਨ ਕਪੂਰ]] ਅਤੇ [[ਆਲੀਆ ਭੱਟ]] ਨੂੰ ਮੁੱਖ ਭੂਮਿਕਾਵਾਂ ਵਿੱਚ ਰੱਖ ਕੇ 2 ਸਟੇਟਸ<ref>{{Cite web|url=https://www.answerinhindi.com/sad-status/|title=status|last=|first=|date=|website=|publisher=|access-date=}}</ref> (ਫਿਲਮ) ਦਾ ਨਿਰਮਾਣ ਕੀਤਾ ਗਿਆ। ਇਹ ਫਿਲਮ 18 ਅਪਰੈਲ 2014 ਨੂੰ ਰਿਲੀਜ਼ ਹੋਈ ਸੀ।
[[ਕਰਨ ਜੌਹਰ]] ਅਤੇ [[ਸਾਜਿਦ ਨਾਦੀਆਦਵਾਲਾ]] ਦੁਆਰਾ [[ਅਰਜੁਨ ਕਪੂਰ]] ਅਤੇ [[ਆਲੀਆ ਭੱਟ]] ਨੂੰ ਮੁੱਖ ਭੂਮਿਕਾਵਾਂ ਵਿੱਚ ਰੱਖ ਕੇ 2 ਸਟੇਟਸ<ref>{{Cite web|url=https://www.answerinhindi.com/sad-status/|title=status|last=|first=|date=|website=|publisher=|access-date=}}{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }}</ref> (ਫਿਲਮ) ਦਾ ਨਿਰਮਾਣ ਕੀਤਾ ਗਿਆ। ਇਹ ਫਿਲਮ 18 ਅਪਰੈਲ 2014 ਨੂੰ ਰਿਲੀਜ਼ ਹੋਈ ਸੀ।


==ਹਵਾਲੇ==
==ਹਵਾਲੇ==
ਲਕੀਰ 27: ਲਕੀਰ 27:
== ਹੋਰ ਪੜ੍ਹੋ ==
== ਹੋਰ ਪੜ੍ਹੋ ==


* {{cite news|url=http://www.dnaindia.com/lifestyle/report_when-punjabi-harry-met-madrasi-sally_1297413|title=When Punjabi Harry met Madrasi Sally|last=Sampath|first=G.|date=ਅਕਤੂਬਰ 11, 2009|publisher=[http://dnaindia.com DNAIndia]|accessdate=ਅਗਸਤ 31, 2012| archiveurl= http://web.archive.org/web/20091015074348/http://www.dnaindia.com/lifestyle/report_when-punjabi-harry-met-madrasi-sally_1297413| archivedate=ਅਕਤੂਬਰ 15, 2009 <!--DASHBot-->| deadurl= no}}
* {{cite news|url=http://www.dnaindia.com/lifestyle/report_when-punjabi-harry-met-madrasi-sally_1297413|title=When Punjabi Harry met Madrasi Sally|last=Sampath|first=G.|date=ਅਕਤੂਬਰ 11, 2009|publisher=[http://dnaindia.com DNAIndia]|accessdate=ਅਗਸਤ 31, 2012|archiveurl=https://web.archive.org/web/20091015074348/http://www.dnaindia.com/lifestyle/report_when-punjabi-harry-met-madrasi-sally_1297413|archivedate=2009-10-15|deadurl=no}}
* {{cite news|url=http://beta.thehindu.com/arts/magazine/article35068.ece?homepage=true|title=For the sake of love|last=Jeshi|first=K.|date=ਅਕਤੂਬਰ 16, 2009|publisher=[http://thehindu.com TheHindu]|accessdate=ਅਗਸਤ 31, 2012| archiveurl= http://web.archive.org/web/20091020083634/http://beta.thehindu.com/arts/magazine/article35068.ece?homepage=true| archivedate= ਅਕਤੂਬਰ 20, 2009 <!--DASHBot-->| deadurl= no}}
* {{cite news|url=http://beta.thehindu.com/arts/magazine/article35068.ece?homepage=true|title=For the sake of love|last=Jeshi|first=K.|date=ਅਕਤੂਬਰ 16, 2009|publisher=[http://thehindu.com TheHindu]|accessdate=ਅਗਸਤ 31, 2012|archiveurl=https://web.archive.org/web/20091020083634/http://beta.thehindu.com/arts/magazine/article35068.ece?homepage=true|archivedate=2009-10-20|deadurl=no}}
* {{cite news|url=http://beta.thehindu.com/arts/books/article32129.ece|title=Now, Chetan Bhagat tells the story of an inter-caste marriage|date=ਅਕਤੂਬਰ 10, 2009|publisher=TheHindu| accessdate=ਅਗਸਤ 31, 2012| archiveurl= http://web.archive.org/web/20091014173253/http://beta.thehindu.com/arts/books/article32129.ece| archivedate= ਅਕਤੂਬਰ 14, 2009 <!--DASHBot-->| deadurl= no}}
* {{cite news|url=http://beta.thehindu.com/arts/books/article32129.ece|title=Now, Chetan Bhagat tells the story of an inter-caste marriage|date=ਅਕਤੂਬਰ 10, 2009|publisher=TheHindu|accessdate=ਅਗਸਤ 31, 2012|archiveurl=https://web.archive.org/web/20091014173253/http://beta.thehindu.com/arts/books/article32129.ece|archivedate=2009-10-14|deadurl=no}}
* [http://www.fictionnovelreviews.com/2009/11/2-states-story-of-my-marriage.html 2 States Unbiased Review]
* [http://www.fictionnovelreviews.com/2009/11/2-states-story-of-my-marriage.html 2 States Unbiased Review] {{Webarchive|url=https://web.archive.org/web/20120908154320/http://www.fictionnovelreviews.com/2009/11/2-states-story-of-my-marriage.html |date=2012-09-08 }}


== ਬਾਹਰੀ ਲਿੰਕ ==
== ਬਾਹਰੀ ਲਿੰਕ ==

10:36, 12 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਫਰਮਾ:Infobox book ਟੂ ਸਟੇਟਸ: ਦ ਸਟੋਰੀ ਆੱਫ਼ ਮਾਇ ਮੈਰਿਜ (ਅੰਗਰੇਜ਼ੀ: 2 States: The Story of My Marriage; ਅਨੁਵਾਦ: ਦੋ ਸੂਬੇ: ਮੇਰੇ ਵਿਆਹ ਦੀ ਕਹਾਣੀ) ਚੇਤਨ ਭਗਤ ਦਾ ਲਿਖਿਆ ਅਤੇ 2009 ਵਿੱਚ ਛਪਿਆ ਇੱਕ ਅੰਗਰੇਜ਼ੀ ਨਾਵਲ ਹੈ।[1] ਇਹ ਭਾਰਤ ਦੇ ਦੋ ਵੱਖ-ਵੱਖ ਸੂਬਿਆਂ ਪੰਜਾਬ ਅਤੇ ਤਾਮਿਲਨਾਡੂ ਦੇ ਇੱਕ ਜੋੜੇ ਦੇ ਪਿਆਰ ਦੀ ਕਹਾਣੀ ਹੈ।[2] ਭਾਵੇਂ ਇਹ ਇੱਕ ਕਾਲਪਨਿਕ ਕਹਾਣੀ ਹੈ ਪਰ ਇਹ ਨਾਵਲ ਦੇ ਲਿਖਾਰੀ ਅਤੇ ਉਸ ਦੀ ਪਤਨੀ ਅਨੁਸ਼ਾ ਦੀ ਅਸਲ ਕਹਾਣੀ ਤੋਂ ਪ੍ਰੇਰਿਤ ਮੰਨੀ ਜਾਂਦੀ ਹੈ।[1][2] ਇਸ ਨਾਵਲ ’ਤੇ ਇੱਕ ਫ਼ਿਲਮ ਵੀ ਬਣਾਈ ਗਈ ਹੈ।

ਸਾਰ

ਕਹਾਣੀ ਦੀ ਸ਼ੁਰੂਆਤ ਕ੍ਰਿਸ਼ ਮਲਹੋਤਰਾ ਤੇ ਅਨੰਨਿਆ ਸਵਾਮੀਨਾਥਨ ਦੀ ਪਹਿਲੀ ਮੁਲਾਕਾਤ ਤੋਂ ਹੁੰਦੀ ਹੈ ਜਿਸ ਦੌਰਾਨ ਹੀ ਉਹਨਾਂ ਨੂੰ ਇੱਕ ਦੂਜੇ ਬਾਰੇ ਪਤਾ ਲੱਗਦਾ ਹੈ ਕਿ ਕ੍ਰਿਸ਼ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਤੋਂ ਹੈ ਜਦਕਿ ਅਨੰਨਿਆ ਚੇਨਈ ਦੇ ਇੱਕ ਬ੍ਰਾਹਮਣ ਪਰਿਵਾਰ ਤੋਂ ਹੈ। ਇੱਥੇ ਹੀ ਦੋਹਾਂ ਵਿੱਚ ਦੋਸਤੀ ਹੋ ਜਾਂਦੀ ਹੈ ਜੋ ਫਿਰ ਪਿਆਰ ਵਿੱਚ ਬਦਲ ਜਾਂਦੀ ਹੈ। ਆਈ ਆਈ ਐਮ ਅਹਿਮਦਾਬਾਦ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਨੌਕਰੀਆਂ ਉੱਪਰ ਵੀ ਲੱਗ ਜਾਂਦੇ ਹਨ। ਅਨੰਨਿਆ ਨੂੰ ਚੇਨਈ ਵਿੱਚ ਹੀ ਇੱਕ ਕੰਪਨੀ ਵਿੱਚ ਨੌਕਰੀ ਮਿਲ ਜਾਂਦੀ ਹੈ ਜਦਕਿ ਉਹ ਕ੍ਰਿਸ਼ ਨਾਲ ਦਿੱਲੀ ਵਿੱਚ ਆਉਣਾ ਚਾਹੁੰਦੀ ਹੁੰਦੀ ਹੈ। ਮਜਬੂਰੀ-ਵਸ ਕ੍ਰਿਸ਼ ਨੂੰ ਵੀ ਚੇਨਈ ਵਿੱਚ ਨੌਕਰੀ ਲੈਣੀ ਪੈਂਦੀ ਹੈ। ਕ੍ਰਿਸ਼ ਦੀ ਮਾਂ ਇਸ ਗੱਲ ਦੇ ਸਖਤ ਖਿਲਾਫ਼ ਹੁੰਦੀ ਹੈ ਕਿਓਂਕਿ ਉਸ ਨੂੰ ਲੱਗਦਾ ਹੁੰਦਾ ਹੈ ਕਿ ਉਸ ਮਦਰਾਸਣ(ਉਹ ਅਨੰਨਿਆ ਬਾਰੇ ਇਸੇ ਨਾਮ ਨਾਲ ਕ੍ਰਿਸ਼ ਨਾਲ ਗੱਲ ਕਰਦੀ ਹੈ) ਨੇ ਉਸ ਦੇ ਪੁੱਤ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ। ਕ੍ਰਿਸ਼ ਤੇ ਅਨੰਨਿਆ ਕਈ ਵਾਰ ਦੋਹਾਂ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਹਰ ਵਾਰ ਉਹ ਮਿਲਣ ਦੀ ਬਜਾਏ ਲੜ ਪੈਂਦੇ ਹਨ। ਸੋ, ਉਹਨਾ ਨੂੰ ਅੰਤ ਤੱਕ ਉਹਨਾ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਨ। ਸਾਰਾ ਨਾਵਲ ਉਹਨਾਂ ਦੇ ਇਸੇ ਸੰਘਰਸ਼ ਤੇ ਆਧਾਰਿਤ ਹੈ।

ਫਿਲਮੀ ਰੂਪਾਂਤਰਨ

ਕਰਨ ਜੌਹਰ ਅਤੇ ਸਾਜਿਦ ਨਾਦੀਆਦਵਾਲਾ ਦੁਆਰਾ ਅਰਜੁਨ ਕਪੂਰ ਅਤੇ ਆਲੀਆ ਭੱਟ ਨੂੰ ਮੁੱਖ ਭੂਮਿਕਾਵਾਂ ਵਿੱਚ ਰੱਖ ਕੇ 2 ਸਟੇਟਸ[3] (ਫਿਲਮ) ਦਾ ਨਿਰਮਾਣ ਕੀਤਾ ਗਿਆ। ਇਹ ਫਿਲਮ 18 ਅਪਰੈਲ 2014 ਨੂੰ ਰਿਲੀਜ਼ ਹੋਈ ਸੀ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. 1.0 1.1 "Shakespeare was the Ekta Kapoor of his time". ਦ ਟਾਈਮਜ਼ ਆੱਫ਼ ਇੰਡੀਆ. ਸਤੰਬਰ 6, 2009. Retrieved ਅਗਸਤ 31, 2012.  Check date values in: |access-date=, |date= (help)
  2. 2.0 2.1 "2 States: The Story of My Marriage by Chetan Bhagat". Archived from the original on 2009-10-05. Retrieved ਅਗਸਤ 31, 2012.  Check date values in: |access-date= (help)
  3. "status". {{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}

ਹੋਰ ਪੜ੍ਹੋ

ਬਾਹਰੀ ਲਿੰਕ