More actions
imported>Harvinder Chandigarh No edit summary |
>InternetArchiveBot (Rescuing 1 sources and tagging 0 as dead.) #IABot (v2.0.8.2) |
||
ਲਕੀਰ 3: | ਲਕੀਰ 3: | ||
== ਮੌਤ == | == ਮੌਤ == | ||
ਜੋਰਾਵਰ ਸਿੰਘ ਅਤੇ ਫਤਹਿ ਸਿੰਘ ਸਰਹਿੰਦ ਦੇ ਗਵਰਨਰ, ਵਜ਼ੀਰ ਖਾਨ ਨੇ ਕੈਦ ਕਰ ਲਏ ਸਨ। ਉਸ ਨੇ ਉਨ੍ਹਾਂ ਨੂੰ ਖਜਾਨਿਆਂ ਅਤੇ ਸੁਖਾਲੀ ਜ਼ਿੰਦਗੀ ਦੀ ਪੇਸ਼ਕਸ਼ ਕੀਤੀ ਸੀ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਣ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਸਿੱਖ ਧਰਮ ਵਿਚ ਆਪਣੀ ਨਿਹਚਾ ਤੇ ਡਟੇ ਰਹੇ। ਉਹ ਇੱਕ ਕੰਧ ਵਿੱਚ ਜ਼ਿੰਦਾ ਚਿਣ ਦਿੱਤੇ ਗਏ ਸਨ, ਪਰ ਕੰਧ ਡਿੱਗ ਪਈ ਸੀ। 26 ਦਸੰਬਰ 1705 ਨੂੰ ਉਹ ਸਰਹਿੰਦ ਵਿਖੇ ਕਤਲ ਕਰ ਦਿੱਤਾ ਗਿਆ ਸੀ। ਸਰਹੰਦ ਤੋਂ 5 ਕਿਲੋਮੀਟਰ (3.1 ਮੀਲ) ਉੱਤਰ ਵੱਲ ਗੁਰਦੁਆਰਾ ਫਤਹਿਗੜ੍ਹ ਸਾਹਿਬ,<ref>http://www.whereincity.com/photo-gallery/gurudwaras/fatehgarh-sahib-205.htm</ref> ਉਸ ਕਤਲਗਾਹ ਦੀ ਨਿਸ਼ਾਨੀ ਹੈ।<ref>http://punjabgovt.nic.in/tourism/TouristCircuits.htm Sirhind Tourist Circuits & Cities of Punjab</ref> | ਜੋਰਾਵਰ ਸਿੰਘ ਅਤੇ ਫਤਹਿ ਸਿੰਘ ਸਰਹਿੰਦ ਦੇ ਗਵਰਨਰ, ਵਜ਼ੀਰ ਖਾਨ ਨੇ ਕੈਦ ਕਰ ਲਏ ਸਨ। ਉਸ ਨੇ ਉਨ੍ਹਾਂ ਨੂੰ ਖਜਾਨਿਆਂ ਅਤੇ ਸੁਖਾਲੀ ਜ਼ਿੰਦਗੀ ਦੀ ਪੇਸ਼ਕਸ਼ ਕੀਤੀ ਸੀ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਣ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਸਿੱਖ ਧਰਮ ਵਿਚ ਆਪਣੀ ਨਿਹਚਾ ਤੇ ਡਟੇ ਰਹੇ। ਉਹ ਇੱਕ ਕੰਧ ਵਿੱਚ ਜ਼ਿੰਦਾ ਚਿਣ ਦਿੱਤੇ ਗਏ ਸਨ, ਪਰ ਕੰਧ ਡਿੱਗ ਪਈ ਸੀ। 26 ਦਸੰਬਰ 1705 ਨੂੰ ਉਹ ਸਰਹਿੰਦ ਵਿਖੇ ਕਤਲ ਕਰ ਦਿੱਤਾ ਗਿਆ ਸੀ। ਸਰਹੰਦ ਤੋਂ 5 ਕਿਲੋਮੀਟਰ (3.1 ਮੀਲ) ਉੱਤਰ ਵੱਲ ਗੁਰਦੁਆਰਾ ਫਤਹਿਗੜ੍ਹ ਸਾਹਿਬ,<ref>http://www.whereincity.com/photo-gallery/gurudwaras/fatehgarh-sahib-205.htm</ref> ਉਸ ਕਤਲਗਾਹ ਦੀ ਨਿਸ਼ਾਨੀ ਹੈ।<ref>http://punjabgovt.nic.in/tourism/TouristCircuits.htm {{Webarchive|url=https://web.archive.org/web/20080202160630/http://punjabgovt.nic.in/tourism/TouristCircuits.htm |date=2008-02-02 }} Sirhind Tourist Circuits & Cities of Punjab</ref> | ||
[[ਤਸਵੀਰ:Sarovar_(sacred_pool)_at_Fatehgarh_Sahib_Gurdwara,_Punjab,_India.jpg|thumb|300x300px|ਸਰੋਵਰ ਫਤਿਹਗੜ੍ਹ ਸਾਹਿਬ ਗੁਰਦੁਆਰਾ, ਪੰਜਾਬ, ਭਾਰਤ ]] | [[ਤਸਵੀਰ:Sarovar_(sacred_pool)_at_Fatehgarh_Sahib_Gurdwara,_Punjab,_India.jpg|thumb|300x300px|ਸਰੋਵਰ ਫਤਿਹਗੜ੍ਹ ਸਾਹਿਬ ਗੁਰਦੁਆਰਾ, ਪੰਜਾਬ, ਭਾਰਤ ]] | ||
==ਟੋਡਰ ਮੱਲ ਦੀ ਹਵੇਲੀ== | ==ਟੋਡਰ ਮੱਲ ਦੀ ਹਵੇਲੀ== |
04:49, 12 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਸ਼ਹੀਦੀ ਜੋੜ ਮੇਲੇ ਦਾ ਆਯੋਜਨ ਹਰ ਸਾਲ ਦਸੰਬਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬ ਫ਼ਤਹਿ ਸਿੰਘ ਜੀ ਦੀ ਯਾਦ ਵਿੱਚ 26 ਤੋਂ 28 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ, ਪੰਜਾਬ, ਭਾਰਤ ਵਿੱਚ ਲੱਗਦਾ ਹੈ।
ਮੌਤ
ਜੋਰਾਵਰ ਸਿੰਘ ਅਤੇ ਫਤਹਿ ਸਿੰਘ ਸਰਹਿੰਦ ਦੇ ਗਵਰਨਰ, ਵਜ਼ੀਰ ਖਾਨ ਨੇ ਕੈਦ ਕਰ ਲਏ ਸਨ। ਉਸ ਨੇ ਉਨ੍ਹਾਂ ਨੂੰ ਖਜਾਨਿਆਂ ਅਤੇ ਸੁਖਾਲੀ ਜ਼ਿੰਦਗੀ ਦੀ ਪੇਸ਼ਕਸ਼ ਕੀਤੀ ਸੀ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਣ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਸਿੱਖ ਧਰਮ ਵਿਚ ਆਪਣੀ ਨਿਹਚਾ ਤੇ ਡਟੇ ਰਹੇ। ਉਹ ਇੱਕ ਕੰਧ ਵਿੱਚ ਜ਼ਿੰਦਾ ਚਿਣ ਦਿੱਤੇ ਗਏ ਸਨ, ਪਰ ਕੰਧ ਡਿੱਗ ਪਈ ਸੀ। 26 ਦਸੰਬਰ 1705 ਨੂੰ ਉਹ ਸਰਹਿੰਦ ਵਿਖੇ ਕਤਲ ਕਰ ਦਿੱਤਾ ਗਿਆ ਸੀ। ਸਰਹੰਦ ਤੋਂ 5 ਕਿਲੋਮੀਟਰ (3.1 ਮੀਲ) ਉੱਤਰ ਵੱਲ ਗੁਰਦੁਆਰਾ ਫਤਹਿਗੜ੍ਹ ਸਾਹਿਬ,[1] ਉਸ ਕਤਲਗਾਹ ਦੀ ਨਿਸ਼ਾਨੀ ਹੈ।[2]
ਟੋਡਰ ਮੱਲ ਦੀ ਹਵੇਲੀ
ਟੋਡਰ ਮੱਲ ਦੀ ਹਵੇਲੀ ਇਸ ਖੇਤਰ ਦੇ ਉਸ ਵਪਾਰੀ ਦੀ ਰਿਹਾਇਸ਼ ਦਾ ਨਾਮ ਹੈ ਜਿਸਨੇ ਮੁਗਲ ਹਕੂਮਤ ਤੋਂ ਮੁਖਾਲਿਫ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ ਮਹਿੰਗੇ ਭਾਅ ਜਮੀਨ ਖਰੀਦੀ ਸੀ।ਕਿਹਾ ਜਾਂਦਾ ਹੈ ਕਿ ਉਸਨੇ ਇਹ ਜਮੀਨ ਖਰੀਦੇ ਗਏ ਰਕਬੇ ਵਿਚ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ ਵਿਛਾ ਕੇ ਖਰੀਦੀ ਸੀ।
ਤਸਵੀਰਾਂ
ਮੇਲਾ
ਹਵਾਲੇ
| -moz-column-width: {{{1}}}; -webkit-column-width: {{{1}}}; column-width: {{{1}}}; | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ http://www.whereincity.com/photo-gallery/gurudwaras/fatehgarh-sahib-205.htm
- ↑ http://punjabgovt.nic.in/tourism/TouristCircuits.htm Archived 2008-02-02 at the Wayback Machine. Sirhind Tourist Circuits & Cities of Punjab