More actions
imported>Satdeepbot ਛੋ (clean up using AWB) |
>InternetArchiveBot (Rescuing 1 sources and tagging 0 as dead.) #IABot (v2.0.8.2) |
||
ਲਕੀਰ 12: | ਲਕੀਰ 12: | ||
==ਬਾਹਰੀ ਕੜੀ== | ==ਬਾਹਰੀ ਕੜੀ== | ||
* [http://www.CSD.com] | * [http://www.CSD.com] {{Webarchive|url=https://web.archive.org/web/20190120122008/http://www.csd.com/ |date=2019-01-20 }} | ||
* [http://www.arcd95.dsl.pipex.com/khalsa/news6.htm www.dsl.pipex.com] | * [http://www.arcd95.dsl.pipex.com/khalsa/news6.htm www.dsl.pipex.com] | ||
* [http://www.sikhitothemax.com/Page.asp?SourceID=G&PageNo=&ShabadID=358&Format=2 www.sikhitothemax.com SGGS Page 133] | * [http://www.sikhitothemax.com/Page.asp?SourceID=G&PageNo=&ShabadID=358&Format=2 www.sikhitothemax.com SGGS Page 133] |
22:02, 12 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਚੇਤ ਨਾਨਕਸ਼ਾਹੀ ਜੰਤਰੀ ਦਾ ਪਹਿਲਾ ਮਹਿਨਾ ਹੈ, ਇਹ ਸਿੱਖਾਂ ਦੇ ਤਉਹਾਰਾਂ ਦੇ ਲਈ ਵਰਤਿਆ ਜਾਂਦਾ ਹੈ। ਇਹ ਗ੍ਰੈਗਰੀ ਕਲੰਡਰ ਅਤੇ ਜੁਲੀਅਨ ਕਲੰਡਰ ਦੇ ਮਾਰਚ ਅਤੇ ਅਪਰੈਲ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 31 ਦਿਨ ਹੁੰਦੇ ਹਨ।
ਮਾਰਚ
- 14 ਮਾਰਚ (1 ਚੇਤ) - ਨਾਨਕਸ਼ਾਹੀ ਕਲੰਡਰ ਦਾ ਨਵਾਂ ਸਾਲ
- 14 ਮਾਰਚ (1 ਚੇਤ) - ਗੁਰੂ ਹਰ ਰਾਇ ਜੀ ਦੀ ਗੁਰ ਗੱਦੀ
- 19 ਮਾਰਚ (6 ਚੇਤ) - ਜੋਤੀ-ਜੋਤ ਗੁਰੂ ਹਰ ਗੋਬਿੰਦ ਜੀ
- ਹੋਲਾ ਮਹੱਲਾ
ਅਪਰੈਲ
- 9 ਅਪਰੈਲ (27 ਚੇਤ) - ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਦਿਨ
- 14 ਅਪਰੈਲ (1 ਵੈਸਾਖ) - ਚੇਤ ਮਹਿਨੇ ਦਾ ਅੰਤ ਅਤੇ ਵੈਸਾਖ ਦੀ ਸ਼ੁਰੂਆਤ