More actions
imported>Jagseer S Sidhu (#WLF) |
>InternetArchiveBot (Rescuing 0 sources and tagging 1 as dead.) #IABot (v2.0.8.2) |
||
ਲਕੀਰ 17: | ਲਕੀਰ 17: | ||
== ਹਵਾਲੇ == | == ਹਵਾਲੇ == | ||
* [http://www.abntv.com/festivals/mela_charagan.html Mela Charagan] | * [http://www.abntv.com/festivals/mela_charagan.html Mela Charagan] | ||
* [http://pakistanipictures.blogspot.com/search?q=mela Pictures of Food Stuff at Mela Charagan] | * [http://pakistanipictures.blogspot.com/search?q=mela Pictures of Food Stuff at Mela Charagan]{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }} | ||
* ''[http://www.apnaorg.com/articles/news-1/ A Victim of Apathy]'', The News International, March 29, 2005 | * ''[http://www.apnaorg.com/articles/news-1/ A Victim of Apathy]'', The News International, March 29, 2005 | ||
[[ਸ਼੍ਰੇਣੀ:ਪੰਜਾਬ ਦੇ ਮੇਲੇ]] | [[ਸ਼੍ਰੇਣੀ:ਪੰਜਾਬ ਦੇ ਮੇਲੇ]] |
07:58, 17 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਮੇਲਾ ਚਿਰਾਗ਼ਾਂ or ਮੇਲਾ ਸ਼ਾਲਾਮਾਰ (ਫਰਮਾ:Lang-pa) ਦਰਅਸਲ ਪੰਜਾਬੀ ਸੂਫ਼ੀ ਸ਼ਾਇਰ ਸ਼ਾਹ ਹੁਸੈਨ ਦੇ ਉਰਸ ਦੇ ਤਿੰਨ ਰੋਜ਼ਾ ਮੇਲੇ ਦਾ ਨਾਮ ਹੈ। ਇਹ ਸ਼ਾਹ ਹੁਸੈਨ ਦੇ ਮਜ਼ਾਰ, ਜੋ ਲਾਹੌਰ ਦੇ ਇਲਾਕੇ ਬਾਗ਼ਬਾਨਪੁਰਾ ਵਿੱਚ ਸਥਿਤ ਹੈ ਦੇ ਕਰੀਬੀ ਇਲਾਕਿਆਂ ਵਿੱਚ ਲੱਗਦਾ ਹੈ। ਬਾਗ਼ਬਾਨਪੁਰਾ ਦਾ ਇਲਾਕਾ ਲਾਹੌਰ ਸ਼ਹਿਰ ਦੇ ਬਾਹਰ ਸ਼ਾਲੀਮਾਰ ਬਾਗ਼ ਕੇ ਕਰੀਬ ਸਥਿਤ ਹੈ। ਇਹ ਤਿਓਹਾਰ ਪਹਿਲਾਂ ਸ਼ਾਲਾਮਾਰ ਬਾਗ਼ ਦੇ ਅੰਦਰ ਲੱਗਿਆ ਕਰਦਾ ਸੀ, ਪਰ ਸਦਰ ਅੱਯੂਬ ਖ਼ਾਨ ਦੇ ਸਦਾਰਤੀ ਹੁਕਮ 1958 ਦੇ ਬਾਅਦ ਸੇ ਸ਼ਾਲੀਮਾਰ ਬਾਗ਼ ਵਿੱਚ ਇਹਦੇ ਲਾਉਣ ਤੇ ਪਾਬੰਦੀ ਆਇਦ ਕਰ ਦਿੱਤੀ ਗਈ।
ਪਹਿਲਾਂ ਪਹਿਲ ਇਹ ਉਰਸ ਪੰਜਾਬ ਵਿੱਚ ਸਭ ਤੋਂ ਬੜਾ ਤਿਓਹਾਰ ਸਮਝਿਆ ਜਾਂਦਾ ਸੀ ਪਰ ਹੁਣ ਇਹ ਬਸੰਤ ਦੇ ਬਾਅਦ ਦੂਸਰਾ ਬੜਾ ਸਕਾਫ਼ਤੀ ਤਿਓਹਾਰ ਹੈ। ਹੁਣ ਬਸੰਤ ਤੇ ਪਾਬੰਦੀ ਦੇ ਬਾਅਦ ਇਹ ਫਿਰ ਬੜਾ ਤਿਓਹਾਰ ਸਮਝਿਆ ਜਾਣ ਲੱਗਾ ਹੈ।
ਗੈਲਰੀ
ਇਹ ਵੀ ਦੇਖੋ
ਹਵਾਲੇ
|¬= |SUBST=
}}{{#if:
|[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}]
}}
- A Victim of Apathy, The News International, March 29, 2005