Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਚੰਦ ਕੌਰ: ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
imported>Simranjeet Sidhu
 
>InternetArchiveBot
(Rescuing 1 sources and tagging 0 as dead.) #IABot (v2.0.8.2)
 
ਲਕੀਰ 15: ਲਕੀਰ 15:
'''ਮਹਾਰਾਣੀ ਚੰਦ ਕੌਰ''' (1802 – 11 ਜੂਨ 1842) ਥੋੜੇ ਸਮੇਂ ਲਈ [[ਸਿੱਖ ਸਲਤਨਤ]] ਦੀ ਮਹਾਰਾਣੀ ਬਣੀ। ਉਹ [[ਖੜਕ ਸਿੰਘ|ਮਹਾਰਾਜਾ ਖੜਕ ਸਿੰਘ]] ਦੀ ਪਤਨੀ ਅਤੇ [[ਨੌਨਿਹਾਲ ਸਿੰਘ|ਕੰਵਰ ਨੌਨਿਹਾਲ ਸਿੰਘ]] ਦੀ ਮਾਤਾ ਸੀ।
'''ਮਹਾਰਾਣੀ ਚੰਦ ਕੌਰ''' (1802 – 11 ਜੂਨ 1842) ਥੋੜੇ ਸਮੇਂ ਲਈ [[ਸਿੱਖ ਸਲਤਨਤ]] ਦੀ ਮਹਾਰਾਣੀ ਬਣੀ। ਉਹ [[ਖੜਕ ਸਿੰਘ|ਮਹਾਰਾਜਾ ਖੜਕ ਸਿੰਘ]] ਦੀ ਪਤਨੀ ਅਤੇ [[ਨੌਨਿਹਾਲ ਸਿੰਘ|ਕੰਵਰ ਨੌਨਿਹਾਲ ਸਿੰਘ]] ਦੀ ਮਾਤਾ ਸੀ।


1840 ਈ. ਵਿੱਚ ਜਦੋਂ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਦੇ ਕਤਲ ਤੋਂ ਬਾਅਦ ਮਹਾਰਾਣੀ ਚੰਦ ਕੌਰ ਨੇ ਤਖਤ ਲਈ ਆਪਣਾ ਦਾਵਾ<ref name=Bhagat>{{cite web |title=Chand Kaur |last1=Bhagat Singh |work=Encyclopaedia of Sikhism |publisher=Punjab University, Patiala }}</ref> ਪੇਸ਼ ਕੀਤਾ। ਉਸਨੇ ਕਿਹਾ ਕਿ ਉਸ ਦੇ ਪੁੱਤਰ ਨੌਨਿਹਾਲ ਦੀ ਪਤਨੀ ਸਾਹਿਬ ਕੌਰ ਗਰਭਵਤੀ ਹੈ ਅਤੇ ਉਹ ਉਸ ਦੇ ਹੋਣ ਵਾਲੇ ਬੱਚੇ ਵੱਲੋਂ ਕਾਨੂੰਨੀ ਤੌਰ ਤੇ ਰਾਜ ਕਰੇਗੀ। ਉਸਨੇ ਹੋਣ ਵਾਲੇ ਬੱਚੇ ਦੇ ਪ੍ਰਤੀਨਿਧੀ ਵਜੋਂ ਢਾਈ ਮਹੀਨੇ, 5 ਨਵੰਬਰ 1840 ਤੋਂ 18 ਜਨਵਰੀ 1841 ਤੱਕ, ਰਾਜ ਕੀਤਾ (ਕਿਉਂਕਿ ਸਾਹਿਬ ਕੌਰ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ)।<ref name="Institute of Sikh Studies">{{cite web |url= http://sikhinstitute.org/conn_th_dots/ch6.htm/ |title=Connecting the Dots in Sikh History |publisher=Institute of Sikh Studies }}</ref>
1840 ਈ. ਵਿੱਚ ਜਦੋਂ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਦੇ ਕਤਲ ਤੋਂ ਬਾਅਦ ਮਹਾਰਾਣੀ ਚੰਦ ਕੌਰ ਨੇ ਤਖਤ ਲਈ ਆਪਣਾ ਦਾਵਾ<ref name=Bhagat>{{cite web |title=Chand Kaur |last1=Bhagat Singh |work=Encyclopaedia of Sikhism |publisher=Punjab University, Patiala }}</ref> ਪੇਸ਼ ਕੀਤਾ। ਉਸਨੇ ਕਿਹਾ ਕਿ ਉਸ ਦੇ ਪੁੱਤਰ ਨੌਨਿਹਾਲ ਦੀ ਪਤਨੀ ਸਾਹਿਬ ਕੌਰ ਗਰਭਵਤੀ ਹੈ ਅਤੇ ਉਹ ਉਸ ਦੇ ਹੋਣ ਵਾਲੇ ਬੱਚੇ ਵੱਲੋਂ ਕਾਨੂੰਨੀ ਤੌਰ ਤੇ ਰਾਜ ਕਰੇਗੀ। ਉਸਨੇ ਹੋਣ ਵਾਲੇ ਬੱਚੇ ਦੇ ਪ੍ਰਤੀਨਿਧੀ ਵਜੋਂ ਢਾਈ ਮਹੀਨੇ, 5 ਨਵੰਬਰ 1840 ਤੋਂ 18 ਜਨਵਰੀ 1841 ਤੱਕ, ਰਾਜ ਕੀਤਾ (ਕਿਉਂਕਿ ਸਾਹਿਬ ਕੌਰ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ)।<ref name="Institute of Sikh Studies">{{cite web |url=http://sikhinstitute.org/conn_th_dots/ch6.htm/ |title=Connecting the Dots in Sikh History |publisher=Institute of Sikh Studies |access-date=2014-12-07 |archive-date=2016-03-05 |archive-url=https://web.archive.org/web/20160305005532/http://sikhinstitute.org/conn_th_dots/ch6.htm |dead-url=yes }}</ref>
==ਜੀਵਨ ==
==ਜੀਵਨ ==
[[File:Maharani Chand Kaur.jpg|thumb|220px|left|ਮਹਾਰਾਣੀ ਚੰਦ ਕੌਰ, <br>[[ਸਿੱਖ ਸਲਤਨਤ]] ਦੀ ਮਹਾਰਾਣੀ]]
[[File:Maharani Chand Kaur.jpg|thumb|220px|left|ਮਹਾਰਾਣੀ ਚੰਦ ਕੌਰ, <br>[[ਸਿੱਖ ਸਲਤਨਤ]] ਦੀ ਮਹਾਰਾਣੀ]]

22:10, 12 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਫਰਮਾ:Infobox monarch ਮਹਾਰਾਣੀ ਚੰਦ ਕੌਰ (1802 – 11 ਜੂਨ 1842) ਥੋੜੇ ਸਮੇਂ ਲਈ ਸਿੱਖ ਸਲਤਨਤ ਦੀ ਮਹਾਰਾਣੀ ਬਣੀ। ਉਹ ਮਹਾਰਾਜਾ ਖੜਕ ਸਿੰਘ ਦੀ ਪਤਨੀ ਅਤੇ ਕੰਵਰ ਨੌਨਿਹਾਲ ਸਿੰਘ ਦੀ ਮਾਤਾ ਸੀ।

1840 ਈ. ਵਿੱਚ ਜਦੋਂ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਦੇ ਕਤਲ ਤੋਂ ਬਾਅਦ ਮਹਾਰਾਣੀ ਚੰਦ ਕੌਰ ਨੇ ਤਖਤ ਲਈ ਆਪਣਾ ਦਾਵਾ[1] ਪੇਸ਼ ਕੀਤਾ। ਉਸਨੇ ਕਿਹਾ ਕਿ ਉਸ ਦੇ ਪੁੱਤਰ ਨੌਨਿਹਾਲ ਦੀ ਪਤਨੀ ਸਾਹਿਬ ਕੌਰ ਗਰਭਵਤੀ ਹੈ ਅਤੇ ਉਹ ਉਸ ਦੇ ਹੋਣ ਵਾਲੇ ਬੱਚੇ ਵੱਲੋਂ ਕਾਨੂੰਨੀ ਤੌਰ ਤੇ ਰਾਜ ਕਰੇਗੀ। ਉਸਨੇ ਹੋਣ ਵਾਲੇ ਬੱਚੇ ਦੇ ਪ੍ਰਤੀਨਿਧੀ ਵਜੋਂ ਢਾਈ ਮਹੀਨੇ, 5 ਨਵੰਬਰ 1840 ਤੋਂ 18 ਜਨਵਰੀ 1841 ਤੱਕ, ਰਾਜ ਕੀਤਾ (ਕਿਉਂਕਿ ਸਾਹਿਬ ਕੌਰ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ)।[2]

ਜੀਵਨ

ਮਹਾਰਾਣੀ ਚੰਦ ਕੌਰ,
ਸਿੱਖ ਸਲਤਨਤ ਦੀ ਮਹਾਰਾਣੀ

ਚੰਦ ਕੌਰ ਦਾ ਜਨਮ 1802ਈ. ਵਿੱਚ ਫ਼ਤਹਿਗੜ੍ਹ ਵਿੱਚ ਹੋਇਆ। ਉਹ ਕਨ੍ਹਈਆ ਮਿਸਲ ਦੇ ਸਰਦਾਰ ਜੈਮਲ ਸਿੰਘ ਦੀ ਬੇਟੀ ਸੀ। ਫ਼ਰਵਰੀ 1812 ਵਿੱਚ ਉਸ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਨਾਲ ਕੀਤਾ ਗਿਆ। 23 ਫ਼ਰਵਰੀ 1821 ਵਿੱਚ ਉਹਨਾਂ ਦੇ ਘਰ ਇੱਕ ਪੁੱਤਰ, ਨੌਨਿਹਾਲ ਸਿੰਘ, ਨੇ ਜਨਮ ਲਿਆ। ਅਤੇ ਮਾਰਚ 1837 ਵਿੱਚ ਉਸ ਦਾ ਸ਼ਾਮ ਸਿੰਘ ਅਟਾਰੀਵਾਲਾ ਦੀ ਧੀ ਸਾਹਿਬ ਕੌਰ ਨਾਲ ਵਿਆਹ ਹੋਇਆ।

27 ਜੂਨ 1839 ਨੂੰ ਰਣਜੀਤ ਸਿੰਘ ਦੀ ਮੌਤ ਦੇ ਬਾਅਦ, ਖੜਕ ਸਿੰਘ ਉਸਦਾ ਵਾਰਿਸ ਬਣਿਆ ਅਤੇ ਰਾਜਾ ਧਿਆਨ ਸਿੰਘ ਡੋਗਰਾ ਨੂੰ ਉਸਦੇ ਵਜ਼ੀਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਸੀ।[2] ਨਵੇਂ ਮਹਾਰਾਜਾ ਨੇ ਸਿਰਫ ਕੁਝ ਮਹੀਨੇ ਲਈ, ਅਕਤੂਬਰ 1839 ਤੱਕ ਰਾਜ ਕੀਤਾ; ਜਦੋਂ ਉਸ ਦੇ ਪੁੱਤਰ, ਨੌਨਿਹਾਲ ਸਿੰਘ ਅਤੇ ਧਿਆਨ ਸਿੰਘ ਨੇ ਰਾਜ ਪਲਟੇ ਵਿੱਚ ਉਸਨੂੰ ਲਾਹ ਦਿੱਤਾ ਅਤੇ ਵਿਖੇ ਹੌਲੀ ਹੌਲੀ ਜ਼ਹਿਰ ਨਾਲ ਨਵੰਬਰ 1840 ਵਿੱਚ ਉਸ ਦੀ ਮੌਤ ਤਕ ਉਸ ਨੂੰ ਲਾਹੌਰ ਕੈਦ ਕੀਤਾ ਗਿਆ ਸੀ।[3] ਸਮਕਾਲੀ ਇਤਿਹਾਸਕਾਰਾਂ ਦਾ ਸੁਝਾਅ ਹੈ ਕਿ ਜ਼ਹਿਰ ਦੇਣ ਦਾ ਪ੍ਰਬੰਧ ਧਿਆਨ ਸਿੰਘ ਦੇ ਹੁਕਮ ਦੇ ਅਧੀਨ ਕੀਤਾ ਗਿਆ ਸੀ।[4]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Bhagat Singh. "Chand Kaur". Encyclopaedia of Sikhism. Punjab University, Patiala. 
  2. 2.0 2.1 "Connecting the Dots in Sikh History". Institute of Sikh Studies. Archived from the original on 2016-03-05. Retrieved 2014-12-07. 
  3. Ahluwalia, M.L. "Kharak Singh, Maharaja (1801-1840)". Encyclopaedia of Sikhism. 
  4. Sardar Singh Bhatia. "Nau Nihal Singh Kanvar (1821-1840)". Encyclopaedia of Sikhism. 
{{#switch:{{#switch: | none = | = [[Image:{{#switch: commons | commons = Commons-logo.svg | meta|metawiki|m = Wikimedia Community Logo.svg | wikibooks|wbk|wb|b = Wikibooks-logo-en-noslogan.svg | wikiquote|quote|wqt|q = Wikiquote-logo-en.svg | wikipedia|wp|w = Wikipedia-logo-en.png | wikisource|source|ws|s = Wikisource-logo.svg | wiktionary|wkt|wdy|d = Wiktionary-logo.svg | wikinews|news|wnw|n = Wikinews-logo.svg | wikispecies|species = Wikispecies-logo.svg | wikiversity|wvy|v = Wikiversity-logo.svg | mediawiki|mw = Mediawiki.png | #default = Wikimedia-logo.svg }}|40x40px|link=|alt= ]] | #default = }} ||none=ਫਰਮਾ:Td |#default= }}

{{#if:

|

}}

{{#if: |

}}

Harbans Singh, Editor-in-Chief. "Encyclopaedia of Sikhism". Punjab University Patiala.