ਪ੍ਰੋ. ਪ੍ਰੀਤਮ ਸਿੰਘ: ਰੀਵਿਜ਼ਨਾਂ ਵਿਚ ਫ਼ਰਕ
>Satdeepbot |
(ਕੋਈ ਫ਼ਰਕ ਨਹੀਂ)
|
09:03, 5 ਮਈ 2019 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਫਰਮਾ:Infobox writer ਪ੍ਰੋ. ਪ੍ਰੀਤਮ ਸਿੰਘ (11 ਜਨਵਰੀ 1918 - 26 ਅਕਤੂਬਰ 2008) ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਫ਼ਾਰਸੀ ਭਾਸ਼ਾ ਦੇ ਵਿਦਵਾਨ ਸਨ।[1]
ਜੀਵਨੀ
ਪ੍ਰੋ. ਪ੍ਰੀਤਮ ਸਿੰਘ ਦਾ ਜਨਮ 11 ਜਨਵਰੀ 1918 ਨੂੰ ਹੋਇਆ।
ਪ੍ਰਸਿੱਧ ਪੁਸਤਕਾਂ
- ਪੰਜਾਬ ਅਤੇ ਪੰਜਾਬੀ ਉੱਤੇ ਪਏ ਵਿਦੇਸ਼ੀ ਪ੍ਰਭਾਵ
- ਭਾਈ ਕਾਨ੍ਹ ਸਿੰਘ ਜੀਵਨ ਤੇ ਰਚਨਾ
- ਮੂਰਤਾਂ
- ਪੰਜਾਬ, ਪੰਜਾਬੀ ਅਤੇ ਪੰਜਾਬੀਅਤ
- ਕੱਚੀਆਂ-ਪੱਕੀਆਂ ਦੇ ਭਾਅ
- ਪੰਜਾਬੀ ਦੀਆਂ ਜੜ੍ਹਾਂ ਵਿੱਚ ਤੇਲ