ਪ੍ਰੀਤਮ ਸਿੰਘ ਰਾਹੀ: ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
>InternetArchiveBot
(Rescuing 0 sources and tagging 1 as dead.) #IABot (v2.0.8.2)
 
(ਕੋਈ ਫ਼ਰਕ ਨਹੀਂ)

07:59, 13 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਪ੍ਰੀਤਮ ਸਿੰਘ ਰਾਹੀ ਭਾਰਤੀ ਪੰਜਾਬ ਦੇ ਸ਼ਹਿਰ ਬਰਨਾਲੇ ਤੋਂ ਇੱਕ ਲੇਖਕ ਸੀ। ਉਸ ਦੀ ਯਾਦ ਵਿੱਚ ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਜਨਵਾਦੀ ਕਵਿਤਾ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਹੈ।[1]

ਰਚਨਾਵਾਂ

ਕਾਵਿ-ਸੰਗ੍ਰਹਿ

  • ਕਰੁਣਾ
  • ਕਚਨਾਰ
  • ਕੰਜਕਾਂ
  • ਕਾਇਆ ਦੇ ਰੁੱਖ
  • ਅੱਥਰਾ ਘੋੜਾ
  • ਸਹੁੰ ਸੁਗੰਧ
  • ਪਰਤ ਦਰ ਪਰਤ
  • ਸੁੱਕੇ ਪੱਤੇ ਦੀ ਦਸਤਕ

ਹੋਰ

  • ਆਮੀਨ
  • ਸਾਗਰ ਤੋਂ ਸਲੀਬ ਤੱਕ

ਹਵਾਲੇ