ਅਤੈ ਸਿੰਘ: ਰੀਵਿਜ਼ਨਾਂ ਵਿਚ ਫ਼ਰਕ
>Satdeepbot |
(ਕੋਈ ਫ਼ਰਕ ਨਹੀਂ)
|
13:40, 15 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਫਰਮਾ:ਗਿਆਨਸੰਦੂਕ ਲੇਖਕ ਅਤੈ ਸਿੰਘ ਪੰਜਾਬੀ ਦਾ ਇੱਕ ਨਾਮਵਰ ਲੇਖਕ ਹੈ। ਉਹ ਪਿੰਡ ਬੁਰਜ ਨੱਥੂ ਕੇ ਦਾ ਜੰਮਪਲ਼ ਹੈ। ਸ੍ਰੀ ਅਤੈ ਸਿੰਘ ਦੀ ਪੰਜਾਬੀ ਕਵਿਤਾ ਦੀ ਇੱਕ ਪੁਸਤਕ ਉੱਨੀ ਇੱਕੀ[1] ਪ੍ਰਕਾਸ਼ਤ ਹੋਈ ਹੈ। ਉਸ ਨੇ ਭਗਤ ਪੂਰਨ ਸਿੰਘ ਦੀ ਜੀਵਨੀ ਵੀ ਲਿਖੀ ਹੈ ਜਿਸਦਾ ਸਿਰਲੇਖ ਪੂਰਨ ਦਰਵੇਸ਼ (ਕਿਤਾਬ) ਹੈ। ਇਸ ਦੇ ਆਧਾਰ ਤੇ ਹੈ ਪੰਜਾਬੀ ਦੀ ਫਿਲਮ ਇਹ ਜਨਮ ਤੁਮਾਰੇ ਲੇਖੇ ਬਣੀ ਹੈ।