ਸੁਖਵੀਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ
>Satdeepbot |
(ਕੋਈ ਫ਼ਰਕ ਨਹੀਂ)
|
12:05, 17 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਸੂਹੇ ਅੱਖਰ ਜਾਂ ਸੁਖਵੀਰ ਸਿੰਘ ਇੱਕ ਪੰਜਾਬੀ ਕਵੀ ਹੈ। ਉਹ ਬਠਿੰਡਾ, ਪੰਜਾਬ ਦਾ ਰਹਿਣ ਵਾਲਾ ਹੈ। ਉਹ ਜਿਆਦਾਤਰ ਖੁੱਲ੍ਹੀਆਂ ਕਵਿਤਾਵਾਂ ਲਿਖਦੇ ਹਨ। ਓਹਨਾਂ ਦੀਆਂ ਕਿਤਾਬਾਂ ਹੇਂਠ ਲਿਖੀਆਂ ਹਨ:-
- ਉਸ ਤੋਂ ਬਾਅਦ (ਨਾਟਕ) 1997
- ਆਪਣੇ ਹਿੱਸੇ ਦਾ ਮੌਨ (ਕਵਿਤਾ) 2015
- ਉਹ ਆਖਦੀ ਹੈ (ਕਵਿਤਾ) 2016
- ਮੱਖੀਆਂ (ਨਾਵਲ) 2017[1]