ਬੁੱਧਗੁਪਤ: ਰੀਵਿਜ਼ਨਾਂ ਵਿਚ ਫ਼ਰਕ
| No edit summary | 
| (ਕੋਈ ਫ਼ਰਕ ਨਹੀਂ) | 
14:38, 16 ਅਕਤੂਬਰ 2015 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਬੁੱਧਗੁਪਤ ਪੰਜਵੀਂ ਸਦੀ ਦੇ ਪ੍ਰਾਚੀਨ ਭਾਰਤ ਦਾ ਇੱਕ ਰਾਜਾ ਸੀ ਜੋ ਗੁਪਤ ਰਾਜਵੰਸ਼ ਨਾਲ ਸਬੰਧ ਰੱਖਦਾ ਸੀ। ਇਸ ਦੀ ਰਾਜਧਾਨੀ ਪਾਟਲੀਪੁਤਰ ਸੀ ਜਿਸਦਾ ਨਾਂ ਵਰਤਮਾਨ ਸਮੇਂ ਵਿੱਚ ਪਟਨਾ ਹੈ।