ਪ੍ਰੋ. ਜੋਗਿੰਦਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
>Charan Gill
 
(ਕੋਈ ਫ਼ਰਕ ਨਹੀਂ)

19:10, 23 ਅਕਤੂਬਰ 2017 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਪ੍ਰੋ.ਜੋਗਿੰਦਰ ਸਿੰਘ (1911-1969) ਪੰਜਾਬੀ ਦਾ ਇੱਕ ਵਿਦਵਾਨ ਅਧਿਆਪਕ ਸੀ।

ਜੋਗਿੰਦਰ ਸਿੰਘ ਦਾ ਜਨਮ ਰਾਮਪੁਰ[1], ਲੁਧਿਆਣਾ ਵਿੱਚ ਸਰਦਾਰ ਦਰਸ਼ਨ ਸਿੰਘ ਦੇ ਘਰ ਹੋਇਆ ਅਤੇ ਉਸਦਾ ਬਚਪਨ ਇਸੇ ਪਿੰਡ ਵਿੱਚ ਗੁਜ਼ਰਿਆ। ਘਰ ਵਿੱਚ ਗਰੀਬੀ ਸੀ। ਆਪ ਦੇ ਪੁਰਖੇ ਤਥਾ ਕਥਿਤ ਅਛੂਤ ਜਾਤੀ ਦੇ ਸਨ ਪਰ ਕਿੱਤਾ ਪਰਿਵਰਤਨ ਕਰਕੇ ਉਹਨਾਂ ਨੇ ਕੱਪੜਾ ਬੁਣਨ ਦਾ ਕੰਮ ਸਿੱਖ ਕੇ ਉਸ ਵਿੱਚ ਮੁਹਾਰਤ ਹਾਸਿਲ ਕੀਤੀ।

ਕਿਤਾਬਾਂ

  • ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ(ਸੋਮੇ ਤੇ ਵਿਕਾਸ)[2]
  • ਪਿੰਗਲ ਤੇ ਅਰੂਜ਼[3]

ਹਵਾਲੇ