Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਬਾਬਾ ਸੋਢਲ ਦਾ ਮੇਲਾ: ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
imported>Satdeepbot
ਛੋ (clean up ਦੀ ਵਰਤੋਂ ਨਾਲ AWB)
 
>InternetArchiveBot
(Rescuing 0 sources and tagging 1 as dead.) #IABot (v2.0.8.2)
 
ਲਕੀਰ 14: ਲਕੀਰ 14:


==ਇਤਿਹਾਸ==  
==ਇਤਿਹਾਸ==  
ਇਹ ਮੇਲਾ ਬਾਬਾ ਸੋਢਲ ਦੀ ਯਾਦ ਵਿੱਚ ਲਗਦਾ ਹੈ, ਜਿਹੜੇ ਚੱਢਾ ਬਰਾਦਰੀ ਵਿਚੋਂ ਹੋਏ ਹਨ। ਉਨ੍ਹਾਂ ਦੇ ਬਚਪਨ ਦਾ ਨਾਂ ਸੋਢੀ ਸੀ, ਜੋ ਬਾਅਦ ਵਿੱਚ ਬਾਬਾ ਸੋਢਲ ਦੇ ਨਾਂ ਨਾਲ ਪ੍ਰਚੱਲਿਤ ਹੋ ਗਿਆ। [[ਜਲੰਧਰ]] ਸ਼ਹਿਰ ਵਿੱਚ ਜਿਸ ਥਾਂ ’ਤੇ ਅੱਜ ਸਿੱਧ ਬਾਬਾ ਸੋਢਲ ਦਾ ਮੰਦਰ ਹੈ, ਕਈ ਸਾਲ ਪਹਿਲਾਂ ਉਸ ਜਗ੍ਹਾ ’ਤੇ ਇੱਕ ਛੋਟਾ ਜਿਹਾ ਤਾਲਾਬ ਹੋਇਆ ਕਰਦਾ ਸੀ। ਬਾਬਾ ਜੀ ਦੀ ਮਾਤਾ ਦੇ ਕੋਈ ਸੰਤਾਨ ਨਹੀਂ ਸੀ। ਕਿਸੇ ਫਕੀਰ ਵਲੋਂ ਮਿਲੇ ਵਰਦਾਨ ਤੋਂ ਬਾਅਦ ਬਾਬਾ ਸੋਢਲ ਦਾ ਜਨਮ ਹੋਇਆ ਪਰ ਫਕੀਰ ਨੇ ਉਨ੍ਹਾਂ ਦੀ ਮਾਤਾ ਨੂੰ ਚਿਤਾਵਨੀ ਦਿੱਤੀ ਹੋਈ ਸੀ ਕਿ ਜੇ ਉਨ੍ਹਾਂ ਨੇ ਇਸ ਪੁੱਤਰ ਨੂੰ ਬੁਰਾ-ਭਲਾ ਕਿਹਾ ਤਾਂ ਇਹ ਸੰਤਾਨ ਵਾਪਸ ਫਕੀਰ ਕੋਲ ਚਲੀ ਜਾਵੇਗੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਬਾਬਾ ਜੀ ਦੀ ਮਾਤਾ ਉਕਤ ਤਾਲਾਬ ਉਪਰ ਕੱਪੜੇ ਧੋ ਰਹੇ ਸਨ। ਬਾਬਾ ਜੀ ਆਪਣੀ ਮਾਂ ਨੂੰ ਸ਼ਰਾਰਤਾਂ ਨਾਲ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਤੋਂ ਗੁੱਸੇ ਵਿੱਚ ਆ ਕੇ ਮਾਤਾ ਨੇ ਉਨ੍ਹਾਂ ਨੂੰ ਬੁਰਾ-ਭਲਾ ਆਖ ਦਿੱਤਾ। ਮਾਤਾ ਦੀਆਂ ਇਹ ਗੱਲਾਂ ਸੁਣਦਿਆਂ ਹੀ ਬਾਬਾ ਸੋਢਲ ਨੇ ਤਾਲਾਬ ਵਿੱਚ ਛਾਲ ਮਾਰ ਦਿੱਤੀ। ਕਿਹਾ ਜਾਂਦਾ ਹੈ ਕਿ ਬਾਬਾ ਜੀ ਦੇ ਵਿਛੋੜੇ ਕਾਰਨ ਉਨ੍ਹਾਂ ਦੀ ਮਾਤਾ ਉਥੇ ਬੈਠੀ ਕਈ ਦਿਨ ਰੋਂਦੀ ਰਹੀ। ਫਿਰ ਇੱਕ ਦਿਨ ਬਾਬਾ ਜੀ ਨੇ ਨਾਗ ਦੇਵਤਾ ਦੇ ਰੂਪ ਵਿੱਚ ਆਪਣੀ ਮਾਤਾ ਨੂੰ ਦਰਸ਼ਨ ਦਿੱਤੇ ਅਤੇ ਫਕੀਰ ਦੀ ਗੱਲ ਯਾਦ ਕਰਵਾਈ।<ref>https://allevents.in/jalandhar/baba-sodal-mela-2017/262252690938917</ref>
ਇਹ ਮੇਲਾ ਬਾਬਾ ਸੋਢਲ ਦੀ ਯਾਦ ਵਿੱਚ ਲਗਦਾ ਹੈ, ਜਿਹੜੇ ਚੱਢਾ ਬਰਾਦਰੀ ਵਿਚੋਂ ਹੋਏ ਹਨ। ਉਨ੍ਹਾਂ ਦੇ ਬਚਪਨ ਦਾ ਨਾਂ ਸੋਢੀ ਸੀ, ਜੋ ਬਾਅਦ ਵਿੱਚ ਬਾਬਾ ਸੋਢਲ ਦੇ ਨਾਂ ਨਾਲ ਪ੍ਰਚੱਲਿਤ ਹੋ ਗਿਆ। [[ਜਲੰਧਰ]] ਸ਼ਹਿਰ ਵਿੱਚ ਜਿਸ ਥਾਂ ’ਤੇ ਅੱਜ ਸਿੱਧ ਬਾਬਾ ਸੋਢਲ ਦਾ ਮੰਦਰ ਹੈ, ਕਈ ਸਾਲ ਪਹਿਲਾਂ ਉਸ ਜਗ੍ਹਾ ’ਤੇ ਇੱਕ ਛੋਟਾ ਜਿਹਾ ਤਾਲਾਬ ਹੋਇਆ ਕਰਦਾ ਸੀ। ਬਾਬਾ ਜੀ ਦੀ ਮਾਤਾ ਦੇ ਕੋਈ ਸੰਤਾਨ ਨਹੀਂ ਸੀ। ਕਿਸੇ ਫਕੀਰ ਵਲੋਂ ਮਿਲੇ ਵਰਦਾਨ ਤੋਂ ਬਾਅਦ ਬਾਬਾ ਸੋਢਲ ਦਾ ਜਨਮ ਹੋਇਆ ਪਰ ਫਕੀਰ ਨੇ ਉਨ੍ਹਾਂ ਦੀ ਮਾਤਾ ਨੂੰ ਚਿਤਾਵਨੀ ਦਿੱਤੀ ਹੋਈ ਸੀ ਕਿ ਜੇ ਉਨ੍ਹਾਂ ਨੇ ਇਸ ਪੁੱਤਰ ਨੂੰ ਬੁਰਾ-ਭਲਾ ਕਿਹਾ ਤਾਂ ਇਹ ਸੰਤਾਨ ਵਾਪਸ ਫਕੀਰ ਕੋਲ ਚਲੀ ਜਾਵੇਗੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਬਾਬਾ ਜੀ ਦੀ ਮਾਤਾ ਉਕਤ ਤਾਲਾਬ ਉਪਰ ਕੱਪੜੇ ਧੋ ਰਹੇ ਸਨ। ਬਾਬਾ ਜੀ ਆਪਣੀ ਮਾਂ ਨੂੰ ਸ਼ਰਾਰਤਾਂ ਨਾਲ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਤੋਂ ਗੁੱਸੇ ਵਿੱਚ ਆ ਕੇ ਮਾਤਾ ਨੇ ਉਨ੍ਹਾਂ ਨੂੰ ਬੁਰਾ-ਭਲਾ ਆਖ ਦਿੱਤਾ। ਮਾਤਾ ਦੀਆਂ ਇਹ ਗੱਲਾਂ ਸੁਣਦਿਆਂ ਹੀ ਬਾਬਾ ਸੋਢਲ ਨੇ ਤਾਲਾਬ ਵਿੱਚ ਛਾਲ ਮਾਰ ਦਿੱਤੀ। ਕਿਹਾ ਜਾਂਦਾ ਹੈ ਕਿ ਬਾਬਾ ਜੀ ਦੇ ਵਿਛੋੜੇ ਕਾਰਨ ਉਨ੍ਹਾਂ ਦੀ ਮਾਤਾ ਉਥੇ ਬੈਠੀ ਕਈ ਦਿਨ ਰੋਂਦੀ ਰਹੀ। ਫਿਰ ਇੱਕ ਦਿਨ ਬਾਬਾ ਜੀ ਨੇ ਨਾਗ ਦੇਵਤਾ ਦੇ ਰੂਪ ਵਿੱਚ ਆਪਣੀ ਮਾਤਾ ਨੂੰ ਦਰਸ਼ਨ ਦਿੱਤੇ ਅਤੇ ਫਕੀਰ ਦੀ ਗੱਲ ਯਾਦ ਕਰਵਾਈ।<ref>https://allevents.in/jalandhar/baba-sodal-mela-2017/262252690938917{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }}</ref>
==ਹਵਾਲੇ==  
==ਹਵਾਲੇ==  
{{ਹਵਾਲੇ}}  
{{ਹਵਾਲੇ}}  

09:59, 13 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਫਰਮਾ:Infobox non-profit

ਬਾਬਾ ਸੋਢਲ ਦਾ ਮੇਲਾ ਪੰਜਾਬ ਦੇ ਦੁਆਬੇ ਇਲਾਕੇ ਦਾ ਮਸ਼ਹੂਰ ਇਤਿਹਾਸਕ ਤੇ ਧਾਰਮਿਕ ਮੇਲਿਆਂ ਹੈ। ਇਹ ਮੇਲਾ ਹਰ ਸਾਲ 22 ਸਤੰਬਰ-24 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਦਾ ਚੱਢਾ ਬਰਾਦਰੀ ਦੇ ਲੋਕਾਂ ਲਈ ਖਾਸ ਮਹੱਤਵ ਹੈ, ਉਹ ਇਸ ਮੇਲੇ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਮੇਲੇ ਦੇ ਦਿਨਾਂ ਦੌਰਾਨ ਚੱਢਾ ਬਰਾਦਰੀ ਦੇ ਲੋਕ ਸਿਰਫ ਕੜਾਹੀ ਵਿੱਚ ਤਲੇ ਹੋਏ ਪਕਵਾਨ ਹੀ ਖਾ ਸਕਦੇ ਹਨ। ਮੇਲੇ ਦੌਰਾਨ ਵੱਖ-ਵੱਖ ਸਭਾਵਾਂ ਤੇ ਧਾਰਮਿਕ ਕਮੇਟੀਆਂ ਵਲੋਂ ਦਿਨ-ਰਾਤ ਲੰਗਰ ਦੀ ਸੇਵਾ ਕਰਦੀਆਂ ਹਨ। ਇਸ ਮੇਲੇ ਦੌਰਾਨ ਬੱਚੇ ਤੇ ਵੱਡੇ ਝੂਲਿਆਂ, ਸਰਕਸਾਂ, ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੜੇ ਹੀ ਸੋਹਣੇ ਢੰਗ ਨਾਲ ਸਜਾਉਂਦੇ ਹਨ।

ਇਤਿਹਾਸ

ਇਹ ਮੇਲਾ ਬਾਬਾ ਸੋਢਲ ਦੀ ਯਾਦ ਵਿੱਚ ਲਗਦਾ ਹੈ, ਜਿਹੜੇ ਚੱਢਾ ਬਰਾਦਰੀ ਵਿਚੋਂ ਹੋਏ ਹਨ। ਉਨ੍ਹਾਂ ਦੇ ਬਚਪਨ ਦਾ ਨਾਂ ਸੋਢੀ ਸੀ, ਜੋ ਬਾਅਦ ਵਿੱਚ ਬਾਬਾ ਸੋਢਲ ਦੇ ਨਾਂ ਨਾਲ ਪ੍ਰਚੱਲਿਤ ਹੋ ਗਿਆ। ਜਲੰਧਰ ਸ਼ਹਿਰ ਵਿੱਚ ਜਿਸ ਥਾਂ ’ਤੇ ਅੱਜ ਸਿੱਧ ਬਾਬਾ ਸੋਢਲ ਦਾ ਮੰਦਰ ਹੈ, ਕਈ ਸਾਲ ਪਹਿਲਾਂ ਉਸ ਜਗ੍ਹਾ ’ਤੇ ਇੱਕ ਛੋਟਾ ਜਿਹਾ ਤਾਲਾਬ ਹੋਇਆ ਕਰਦਾ ਸੀ। ਬਾਬਾ ਜੀ ਦੀ ਮਾਤਾ ਦੇ ਕੋਈ ਸੰਤਾਨ ਨਹੀਂ ਸੀ। ਕਿਸੇ ਫਕੀਰ ਵਲੋਂ ਮਿਲੇ ਵਰਦਾਨ ਤੋਂ ਬਾਅਦ ਬਾਬਾ ਸੋਢਲ ਦਾ ਜਨਮ ਹੋਇਆ ਪਰ ਫਕੀਰ ਨੇ ਉਨ੍ਹਾਂ ਦੀ ਮਾਤਾ ਨੂੰ ਚਿਤਾਵਨੀ ਦਿੱਤੀ ਹੋਈ ਸੀ ਕਿ ਜੇ ਉਨ੍ਹਾਂ ਨੇ ਇਸ ਪੁੱਤਰ ਨੂੰ ਬੁਰਾ-ਭਲਾ ਕਿਹਾ ਤਾਂ ਇਹ ਸੰਤਾਨ ਵਾਪਸ ਫਕੀਰ ਕੋਲ ਚਲੀ ਜਾਵੇਗੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਬਾਬਾ ਜੀ ਦੀ ਮਾਤਾ ਉਕਤ ਤਾਲਾਬ ਉਪਰ ਕੱਪੜੇ ਧੋ ਰਹੇ ਸਨ। ਬਾਬਾ ਜੀ ਆਪਣੀ ਮਾਂ ਨੂੰ ਸ਼ਰਾਰਤਾਂ ਨਾਲ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਤੋਂ ਗੁੱਸੇ ਵਿੱਚ ਆ ਕੇ ਮਾਤਾ ਨੇ ਉਨ੍ਹਾਂ ਨੂੰ ਬੁਰਾ-ਭਲਾ ਆਖ ਦਿੱਤਾ। ਮਾਤਾ ਦੀਆਂ ਇਹ ਗੱਲਾਂ ਸੁਣਦਿਆਂ ਹੀ ਬਾਬਾ ਸੋਢਲ ਨੇ ਤਾਲਾਬ ਵਿੱਚ ਛਾਲ ਮਾਰ ਦਿੱਤੀ। ਕਿਹਾ ਜਾਂਦਾ ਹੈ ਕਿ ਬਾਬਾ ਜੀ ਦੇ ਵਿਛੋੜੇ ਕਾਰਨ ਉਨ੍ਹਾਂ ਦੀ ਮਾਤਾ ਉਥੇ ਬੈਠੀ ਕਈ ਦਿਨ ਰੋਂਦੀ ਰਹੀ। ਫਿਰ ਇੱਕ ਦਿਨ ਬਾਬਾ ਜੀ ਨੇ ਨਾਗ ਦੇਵਤਾ ਦੇ ਰੂਪ ਵਿੱਚ ਆਪਣੀ ਮਾਤਾ ਨੂੰ ਦਰਸ਼ਨ ਦਿੱਤੇ ਅਤੇ ਫਕੀਰ ਦੀ ਗੱਲ ਯਾਦ ਕਰਵਾਈ।[1]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. https://allevents.in/jalandhar/baba-sodal-mela-2017/262252690938917{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}