ਜਰਗੜੀ: ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
.>Satdeepbot
ਛੋ (clean up using AWB)
 
(ਕੋਈ ਫ਼ਰਕ ਨਹੀਂ)

11:51, 16 ਨਵੰਬਰ 2015 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਜਰਗੜੀ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Punjab" does not exist.ਪੰਜਾਬ, ਭਾਰਤ ਵਿੱਚ ਸਥਿੱਤੀ

ਲੂਆ ਗ਼ਲਤੀ: callParserFunction: function "#coordinates" was not found।
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਦੋਰਾਹਾ

ਜਰਗੜੀ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੀ ਪਾਇਲ ਤਹਿਸੀਲ ਦਾ ਸਰਹੰਦ ਨਹਿਰ ਦੇ ਕੰਢੇ ਵਸਿਆ ਇੱਕ ਪਿੰਡ ਹੈ। ਇਹ ਧਮੋਟ ਪਿੰਡ ਤੋਂ 5 ਕਿਲੋਮੀਟਰ ਦੱਖਣ ਵੱਲ ਜਰਗ ਪਿੰਡ ਤੋਂ 3 ਕੁ ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਜਰਗੜੀ ਪਿੰਡ ਖੰਨਾ - ਮਲੇਰਕੋਟਲਾ ਰੋਡ ਤੇ ਪੇਂਦੇ ਪਿੰਡ ਜਲਾਜਣ ਤੋਂ 2.5 ਕਿਲੋਮੀਟਰ ਪਛਮ ਵੱਲ ਸਥਿਤ ਹੈ। ਇਸ ਦੇ ਪੱਛਮ ਵਿੱਚ 4.5 ਕੁ ਕਿਲੋਮੀਟਰ ਤੇ ਸਿਹੌੜਾ ਪਿੰਡ ਹੈ।

ਗੁਰਦਵਾਰਾ ਸਾਹਿਬ ਨਵਿਆਉਣ ਤੋਂ ਪਹਿਲਾਂ

ਹਵਾਲੇ

Manjit Singh Gill (ਗੱਲ-ਬਾਤ) 10:19, 28 ਨਵੰਬਰ 2014 (UTC)